51+ Best Punjabi Love Shayari | ਪੰਜਾਬੀ ਲਵ ਸ਼ਾਇਰੀ | पंजाबी लव शायरी

Punjabi Love Shayari | ਪੰਜਾਬੀ ਲਵ ਸ਼ਾਇਰੀ | पंजाबी लव शायरी :

Hello friends, here we have brought a large collection of Punjabi Love Shayari, Punjabi Shayari, Punjabi Romantic Shayari, Punjabi Love Shayari 2 Lines, Love Quotes in Punjabi, Punjabi Status Love on this website. You can choose all types of Shayari as per your choice and where you can share as much as you want with your friend.

Punjabi Love Shayari

 

Punjabi Love Shayari | ਪੰਜਾਬੀ ਲਵ ਸ਼ਾਇਰੀ

Dil vich teri mithiye
Badi pyari jgah ban gyi
Gurlal de jion di
Preet tu wajah ban gayi

ਦਿਲ ਵਿੱਚ ਤੇਰੀ ਮਿੱਠੀਏ
ਬੜੀ ਪਿਆਰੀ ਜਗਾ ਬਣ ਗਈ
ਗੁਰਲਾਲ ਦੇ ਜਿਉਣ ਦੀ
ਪ੍ਰੀਤ ਤੂੰ ਵਜਾ ਬਣ ਗਈ

 

Kise Da pyar Paun nu waqt lagda
Kise nu Apna Bnaun nu waqt lagda
Jado main Puchya Rabb Kolo Ta Rabb Kehnda
Kise Anmol Cheej nu Paun nu Waqt lagda

ਕਿਸੇ ਦਾ ਪਿਆਰ ਪਾਉਣ ਨੂੰ ਵਕਤ ਲੱਗਦਾ
ਕਿਸੇ ਨੂੰ ਅਪਣਾ ਬਣਾਉਣ ਨੂੰ ਵਕਤ ਲਗਦਾ
ਜਦ ਮੈਂ ਰੱਬ ਕੋਲੋਂ ਪੁੱਛਿਆ,ਤਾਂ ਰੱਬ ਕਹਿੰਦਾ
ਕਿਸੇ ਅਨਮੋਲ ਚੀਜ ਪਾਉਣ ਨੂੰ ਵਕਤ ਲਗਦਾ

 

Pyaar zindagi hai,
je tusi is nu gwa dinde ho taan
tusi zindagi gwa bethoge

ਪਿਆਰ ਜ਼ਿੰਦਗੀ ਹੈ,
ਜੇ ਤੁਸੀਂ ਇਸ ਨੂੰ ਗੁਆ ਦਿੰਦੇ ਹੋ ਤਾਂ
ਤੁਸੀਂ ਜ਼ਿੰਦਗੀ ਗੁਆ ਬੈਠੋਗੇ

 

Read More :

101+ पंजाबी शायरी | Best Punjabi Shayari in Hindi | ਪੰਜਾਬੀ ਸ਼ਾਇਰੀ

 

Punjabi Romantic Shayari

Kujh pane teriyan yadan de,
Pdhne nu jee karda ae
Tere bin jee ke dekh liya,
Pr tere bin na sarda ae

ਕੁਝ ਪੰਨੇ ਤੇਰੀਆਂ ਯਾਦਾਂ ਦੇ,
ਪੜਨੇ ਨੂੰ ਜੀਅ ਜਿਹਾ ਕਰਦਾ ਏ
ਤੇਰੇ ਬਿਨ ਜੀ ਕੇ ਦੇਖ ਲਿਆ,
ਪਰ ਤੇਰੇ ਬਿਨ ਨਾ ਸਰਦਾ ਏ

 

Tu Bina Dase Menu Lai Ja Kite,
Jithe Tu Hase Oh Meri Manzil

ਤੂੰ ਬਿਨਾਂ ਦੱਸੇ ਮੈਨੂੰ ਲੈ ਜਾ ਕਿਤੇ,
ਜਿੱਥੇ ਤੂੰ ਹੱਸੇ ਉਹ ਮੇਰੀ ਮੰਜ਼ਿਲ

 

Jeena marna Hove
Tere naal Kade saah na tere to vakh hove,
tenu Jindagi Apni Aakh Ska Bass ena ku Mera Haqq Hove

ਜੀਨਾ ਮਰਨਾ ਹੋਵੇ ਨਾਲ ਤੇਰੇ,
ਕਦੀ ਸਾਹ ਨਾ ਤੇਰੇ ਤੋ ਵਖ ਹੋਵੇ,
ਤੇਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਇਨਾ ਕੁ ਮੇਰਾ ਹੱਕ ਹੋਵੇ

 

Read More :

101+ Best Punjabi Attitude Shayari | ਪੰਜਾਬੀ ਵਿੱਚ ਰਵੱਈਆ ਸ਼ਾਇਰੀ

 

Punjabi Shayari Sad Love

Oh yaadan de vich mehakda e
Oh khuaban de vich jhalkada e
Oh hawawan vich mauzood hai
Dil vich ohi dhadkda e

ਉਹ ਯਾਦਾਂ ਦੇ ਵਿੱਚ ਮਹਿਕਦਾ ਹੈ
ਉਹ ਖੁਆਬਾਂ ਦੇ ਵਿੱਚ ਝਲਕਦਾ ਹੈ
ਉਹ ਹਵਾਵਾਂ ਵਿੱਚ ਮੌਜ਼ੂਦ ਹੈ
ਦਿਲ ਵਿੱਚ ਓਹੀ ਧੜਕਦਾ ਹੈ

 

Main rang hovan tere chehre da,
tu khush hoe main nikhar jaavaan,
saada roohaan wala naata hove,
tu udaas hobe main bikhar jawa

ਮੈਂ ਰੰਗ ਹੋਵਾਂ ਤੇਰੇ ਚਿਹਰੇ ਦਾ
ਤੂੰ ਖੁਸ਼ ਹੋਵੇ ਮੈਂ ਨਿਖਰ ਜਾਵਾਂ,
ਸਾਡਾ ਰੂਹਾਂ ਵਾਲਾ ਸੰਬੰਧ ਹੋਵੇ
ਤੂੰ ਉਦਾਸ ਹੋਵੇ ਮੈਂ ਬਿਖਰ ਜਾਵਾਂ

 

Suneya e mein ke us lok tera vaasa e
Baithdi haan roz tareya di lo ch
Chan di chanani ch
Ke khaure kidhre eh tera pta dass den.

ਸੁਣਿਆ ਏ ਮੈਂ ਕਿ ਉਸ ਲੋਕ ਤੇਰਾ ਵਾਸਾ ਏ
ਬੈਠਦੀ ਹਾਂ ਰੋਜ਼ ਤਾਰਿਆਂ ਦੀ ਲੋਅ ‘ਚ
ਚੰਨ ਦੀ ਚਾਨਣੀ ‘ਚ
ਕਿ ਖੌਰੇ ਕਿੱਧਰੇ ਇਹ ਤੇਰਾ ਪਤਾ ਦੱਸ ਦੇਣ

 

Read More :

Birthday Wishes in Punjabi | ਪੰਜਾਬੀ ਵਿੱਚ ਜਨਮਦਿਨ ਦੀਆਂ ਸ਼ੁਭਕਾਮਨਾਵਾਂ

 

Punjabi Love Shayari 2 Lines

Menu har kise te maran di aadat nahin,
par tenu vekhdeyan hi dil ne menu sochan v ni ditta

ਮੈਨੂੰ ਹਰ ਕਿਸੇ ਤੇ ਮਰਨ ਦੀ ਆਦਤ ਨਹੀਂ,
ਪਰ ਤੈਨੂੰ ਵੇਖਦਿਆਂ ਹੀ ਦਿਲ ਨੇ ਮੈਨੂੰ ਸੋਚਣ ਵੀ ਨਹੀਂ ਦਿੱਤਾ

 

Us muskurahat ton kuj v sundar nahin hunda,
jo hanjuaan da mukabla karke aaundi hai

ਉਸ ਮੁਸਕਰਾਹਟ ਤੋਂ ਕੁਝ ਵੀ ਸੁੰਦਰ ਨਹੀਂ ਹੁੰਦਾ
ਜੋ ਹੰਝੂਆਂ ਦਾ ਮੁਕਾਬਲਾ ਕਰਕੇ ਆਉਂਦੀ ਹੈ

 

Kade kakeekat vich karya karo saade naal gallan,
hun supneyaan vich mulakaatan naal tasalli nahin hundi

ਕਦੇ ਹਕੀਕਤ ਵਿੱਚ ਕਰਿਆ ਕਰੋ ਸਾਡੇ ਨਾਲ ਗੱਲਾਂ,
ਹੁਣ ਸੁਪਨਿਆਂ ਵਿੱਚ ਮੁਲਾਕਾਤਾਂ ਨਾਲ ਤਸੱਲੀ ਨਹੀਂ ਹੁੰਦੀ

 

Love Quotes in Punjabi

Jeena marna Hove Tere naal Kade saah na tere to vakh hove,
tenu Jindagi Apni Aakh Ska Bass ena ku Mera Haqq Hove

ਜੀਨਾ ਮਰਨਾ ਹੋਵੇ ਨਾਲ ਤੇਰੇ , ਕਦੀ ਸਾਹ ਨਾ ਤੇਰੇ ਤੋ ਵਖ ਹੋਵੇ ,
ਤੇਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਇਨਾ ਕੁ ਮੇਰਾ ਹੱਕ ਹੋਵੇ

 

mainu hor kush nahi chahida
bas tera zindagi bhar saath chahida

ਮੈਨੂੰ ਹੋਰ ਕੁਸ਼ ਨੀ ਚਾਹੀਦਾ
ਬੱਸ ਤੇਰਾ ਜਿੰਦਗੀ ਭਰ ਸਾਥ ਚਾਹੀਦਾ

 

Udon zindagi buri nahin laggdi jadon sath den wala
apni zindagi ton jyada appan nu pyaar kare

ਉਦੋਂ ਜ਼ਿੰਦਗੀ ਬੁਰੀ ਨਹੀਂ ਲੱਗਦੀ ਜਦੋਂ ਸਾਥ ਦੇਣ ਵਾਲਾ ਆਪਣੀ
ਜ਼ਿੰਦਗੀ ਤੋਂ ਜ਼ਿਆਦਾ ਆਪਾਂ ਨੂੰ ਪਿਆਰ ਕਰੇ


Follow us On : Facebook | Instagram | Twitter | Telegram

Share this: